ਊਠ 
Camel



ਊਠ ਇੱਕ ਵੱਡੇ ਸਰੀਰ ਵਾਲਾ ਜਾਨਵਰ ਹੈ।

ਊਠ ਦਾ ਸਰੀਰ ਲੰਬਾ ਅਤੇ ਬੇਡੋਲ ਹੁੰਦਾ ਹੈ। ਉਸ ਦੀ ਪਿੱਠ ਬਿਚੋਂ ਉਠੀ ਹੋਈ ਹੂੰਦੀ ਹੈ। ਇਸ ਉੱਚੇ ਹੋਏ ਹਿੱਸੇ ਨੂੰ 'ਹੰਪ' ਕਿਹਾ ਜਾਂਦਾ ਹੈ। ਊਠ ਦੇ ਪੈਰਾਂ ਵਿੱਚ ਪੈਡ ਹੁੰਦੇ ਹਨ। ਊਠ ਦੀ ਭਾਸ਼ਾ ਨੂੰ ‘ਬਲਬਲਾਨਾ’ ਕਿਹਾ ਜਾਂਦਾ ਹੈ।

ਊਠ ਸਵਾਰੀ ਅਤੇ ਭਾਰ ਢੋਣ ਲਈ ਵਰਤੇ ਜਾਂਦੇ ਹਨ। ਇਹ ਰੇਗਿਸਤਾਨ ਵਿੱਚ ਸਵਾਰੀ ਅਤੇ ਮਾਲ ਢੋਣ ਲਈ ਸਭ ਤੋਂ ਲਾਭਦਾਇਕ ਜਾਨਵਰ ਹੈ। ਇਸੇ ਲਈ ਊਠ ਨੂੰ 'ਰੇਗਿਸਤਾਨ ਦਾ ਜਹਾਜ਼' ਕਿਹਾ ਜਾਂਦਾ ਹੈ।