ਚੂਹਾ 
Chuha



ਚੂਹਾ ਇੱਕ ਛੋਟਾ ਜਾਨਵਰ ਹੈ। ਉਹ ਬਹੁਤ ਸ਼ਰਾਰਤੀ ਹੈ। ਚੂਹੇ ਦੇ ਭੂਰੇ-ਕਾਲੇ ਸਰੀਰ ਤੇ ਛੋਟੇ ਨਰਮ ਵਾਲ ਹੁੰਦੇ ਹਨ। ਉਸ ਦੀਆਂ ਅੱਖਾਂ ਬਹੁਤ ਤੇਜ ਹੁੰਦੀਆਂ ਹਨ। ਇਸ ਦੀ ਪੂਛ ਲੰਬੀ ਅਤੇ ਮੁਲਾਇਮ ਹੁੰਦੀ ਹੈ। ਚੂਹਿਆਂ ਦੇ ਮੁੱਛਾਂ ਹੁੰਦੀਆਂ ਹਨ।

ਚੂਹਾ ਖੁੱਡਾਂ ਜਾਂ ਲੋਕਾਂ ਦੇ ਘਰਾਂ ਵਿੱਚ ਰਹਿੰਦਾ ਹੈ। ਉਹ ਅਨਾਜ, ਰੋਟੀ, ਫਲ ਆਦਿ ਖਾਂਦਾ ਹੈ। ਉਹ ਆਪਣੇ ਤਿੱਖੇ ਦੰਦਾਂ ਨਾਲ ਕੱਪੜੇ ਕੁਤਰਦਾ ਹੈ। ਚੂਹਾ ਬਿੱਲੀ ਤੋਂ ਬਹੁਤ ਡਰਦਾ ਹੈ।

ਚੂਹੇ ਨੂੰ 'ਗਣੇਸ਼ ਦਾ ਵਾਹਨ' ਮੰਨਿਆ ਜਾਂਦਾ ਹੈ।