ਗਿਲਹਰੀ
Gilahari
ਗਿਲਹਰੀ ਇੱਕ ਛੋਟਾ ਅਤੇ ਸੁੰਦਰ ਜਾਨਵਰ ਹੈ।
ਗਿਲਹਰੀ ਦੀ ਪੂਛ ਲੰਬੀ ਅਤੇ ਵਾਲਾਂ ਵਾਲੀ ਹੁੰਦੀ ਹੈ। ਇਸ ਦੀਆਂ ਅੱਖਾਂ ਛੋਟੀਆਂ ਅਤੇ ਗੋਲ ਹੁੰਦੀਆਂ ਹਨ। ਗਿਲਹਰੀ ਦੇ ਪਿਛਲੇ ਪਾਸੇ ਤਿੰਨ ਧਾਰੀਆਂ ਹੁੰਦੀਆਂ ਹਨ।
ਗਿਲਹਰੀ ਰੁੱਖ ਤੇ ਰਹਿੰਦੀ ਹੈ। ਇਹ ਫਲਾਂ ਨੂੰ ਕੁਤਰ-ਕੁਤਰ ਕੇ ਖਾਂਦੀ ਹੈ। ਇਹ ਦਰੱਖਤ ਤੇ ਬਹੁਤ ਤੇਜ਼ੀ ਨਾਲ ਚੜ੍ਹਦੀ ਅਤੇ ਹੇਠਾਂ ਉਤਰਦੀ ਹੈ।
ਗਿਲਹਰੀ ਬਹੁਤ ਡਰਦੀ ਹੈ। ਲੋਕ ਇਸ ਦੀ ਪਿੱਠ ਤੇ ਧਾਰੀਆਂ ਨੂੰ ਭਗਵਾਨ ਰਾਮ ਦੇ ਉਂਗਲਾਂ ਦੇ ਨਿਸ਼ਾਨ ਮੰਨਦੇ ਹਨ।
0 Comments