ਮੈਂ ਕੀ ਬਣੁਗਾ?
Mein Ki Banunga?
ਇੱਕ ਦਿਨ ਮੇਰੀ ਮਾਂ ਨੇ ਮੈਨੂੰ ਪੁੱਛਿਆ, "ਤੁਸੀਂ ਵੱਡੇ ਹੋ ਕੇ ਕੀ ਬਣੋਗੇ?" ਮੈਂ ਤੁਰੰਤ ਜਵਾਬ ਦਿੱਤਾ, "ਮੈਂ ਡਾਕਟਰ ਬਣਾਂਗਾ।"
ਸੱਚਮੁੱਚ, ਮੈਂ ਇੱਕ ਡਾਕਟਰ ਬਣਨਾ ਚਾਹੁੰਦਾ ਹਾਂ, ਡਾਕਟਰ ਮਰੀਜ਼ਾਂ ਦਾ ਇਲਾਜ ਕਰਦਾ ਹੈ। ਲੋਕ ਰੋਂਦੇ ਹੋਏ ਉਸ ਕੋਲ ਆਉਂਦੇ ਹਨ ਅਤੇ ਹੱਸਦੇ ਹੋਏ ਵਾਪਸ ਜਾਂਦੇ ਹਨ।
ਮੈਂ ਡਾਕਟਰ ਬਣ ਕੇ ਬਿਮਾਰ ਲੋਕਾਂ ਨੂੰ ਠੀਕ ਕਰਾਂਗਾ। ਮੈਂ ਗਰੀਬਾਂ ਦੀ ਬਹੁਤ ਸੇਵਾ ਕਰਾਂਗਾ।
ਸੱਚਮੁੱਚ, ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਮੈਂ ਡਾਕਟਰ ਬਣ ਗਿਆ।
0 Comments