ਮੇਰਾ ਘਰ
Mera Ghar
ਮੈਂ ਅੰਮ੍ਰਿਤਸਰ ਵਿੱਚ ਰਹਿੰਦਾ ਹਾਂ। ਮੇਰਾ ਘਰ ਰਿੰਗ ਰੋਡ ਤੇ ਹੈ। ਸਾਡੇ ਘਰ ਦਾ ਨਾਂ ‘ਅਮਰਕੁੰਜ’ ਹੈ।
ਮੇਰੇ ਘਰ ਵਿੱਚ ਤਿੰਨ ਕਮਰੇ ਹਨ। ਪਹਿਲਾਂ ਕਮਰਾ ਬੈਠਕ ਹੈ। ਇਸ ਵਿੱਚ ਦੋ ਸੋਫੇ ਅਤੇ ਚਾਰ ਕੁਰਸੀਆਂ ਹਨ। ਸਾਡਾ ਟੀ.ਵੀ ਸੈੱਟ ਵੀ ਉਸੇ ਕਮਰੇ ਵਿੱਚ ਹੈ। ਦੂਜਾ ਕਮਰਾ ਰਸੋਈ ਹੈ। ਤੀਜਾ ਕਮਰਾ ਸੌਣ ਲਈ ਹੈ। ਮੇਰੇ ਘਰ ਦੇ ਵਿਹੜੇ ਵਿੱਚ ਅਂਬ ਦਾ ਬੂਟਾ ਹੈ।
ਮੈਨੂੰ ਆਪਣਾ ਸਾਫ਼ ਘਰ ਪਸੰਦ ਹੈ।
0 Comments