ਸਾਵਿਤਰੀਬਾਈ ਫੂਲੇ 
Savitribai Phule 



ਜੋਤੀਬਾ ਫੂਲੇ ਇੱਕ ਮਹਾਨ ਸਮਾਜ ਸੁਧਾਰਕ ਸਨ। ਸਾਵਿਤਰੀਬਾਈ ਫੂਲੇ ਉਨ੍ਹਾਂ ਦੀ ਪਤਨੀ ਸੀ।

ਸਾਵਿਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਹ ਬਚਪਨ ਤੋਂ ਹੀ ਬਹੁਤ ਦਲੇਰ ਅਤੇ ਬੁੱਧੀਮਾਨ ਸੀ।

ਜੋਤੀਬਾ ਨੇ ਪੁਣੇ ਵਿੱਚ ਕੁੜੀਆਂ ਲਈ ਇੱਕ ਸਕੂਲ ਖੋਲ੍ਹਿਆ। ਇਸ ਵਿੱਚ ਪੜ੍ਹਾਉਣ ਦਾ ਕੰਮ ਸਾਵਿਤਰੀਬਾਈ ਕਰਦੀ ਸੀ। ਕੁਝ ਲੋਕ ਕੁੜੀਆਂ ਨੂੰ ਪੜ੍ਹਾਉਣ ਦਾ ਵਿਰੋਧ ਕਰ ਰਹੇ ਸਨ। ਸ਼ੁਰੂ ਵਿਚ ਇਨ੍ਹਾਂ ਲੋਕਾਂ ਨੇ ਸਾਵਿਤਰੀਬਾਈ ਨੂੰ ਸਤਾਇਆ। ਪਰ ਬਾਅਦ ਵਿੱਚ ਸਾਰੇ ਉਸ ਦੀ ਇੱਜ਼ਤ ਕਰਨ ਲੱਗੇ।

ਸਾਵਿਤਰੀਬਾਈ ਫੂਲੇ ਦਾ ਦਿਹਾਂਤ 10 ਮਾਰਚ 1897 ਨੂੰ ਹੋਇਆ।

ਸੱਚਮੁੱਚ ਉਹ ਇੱਕ ਮਹਾਨ ਸਮਾਜ ਸੇਵੀਕਾ ਸੀ।