ਅੰਗੂਰ
Angur
ਅੰਗੂਰ ਇੱਕ ਬਹੁਤ ਹੀ ਪ੍ਰਸਿੱਧ ਫਲ ਹੈ।
ਅੰਗੂਰ ਦਾ ਫਲ ਛੋਟਾ ਅਤੇ ਰਸਦਾਰ ਹੁੰਦਾ ਹੈ। ਅੰਗੂਰ ਦੇ ਗੁੱਛੇ ਹੁੰਦੇ ਹਨ। ਇਹ ਗੁੱਛੇ ਵੇਲ ਉੱਤੇ ਲੱਗਦੇ ਦਿੰਦੇ ਹਨ। ਅੰਗੂਰ ਦੀ ਵੇਲ ਬਹੁਤ ਜ਼ਿਆਦਾ ਫੈਲਦੀ ਹੈ।
ਅੰਗੂਰ ਦੀਆਂ ਕਈ ਕਿਸਮਾਂ ਹਨ। ਹਰੇ ਅਤੇ ਕਾਲੇ ਰੰਗ ਦੇ ਅੰਗੂਰ ਜ਼ਿਆਦਾ ਹੁੰਦੇ ਹਨ। ਅੰਗੂਰ ਦਾ ਸ਼ਰਬਤ ਬਹੁਤ ਸਵਾਦਿਸ਼ਟ ਹੁੰਦਾ ਹੈ।
ਸੁੱਕੇ ਅੰਗੂਰਾਂ ਨੂੰ ‘ਕਿਸ਼ਮਿਸ਼’ ਕਿਹਾ ਜਾਂਦਾ ਹੈ।
0 Comments