ਮੇਰਾ ਛੋਟਾ ਭਰਾ
Mera Chota Bhara
ਮੇਰੇ ਛੋਟੇ ਭਰਾ ਦਾ ਨਾਮ ਹਰਸ਼ੀਲ ਹੈ।
ਹਰਸ਼ੀਲ ਪੰਜ ਸਾਲ ਦਾ ਹੈ। ਉਹ ਰੋਜ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ। ਉਸ ਦੀ ਯਾਦਾਸ਼ਤ ਬਹੁਤ ਤੇਜ਼ ਹੈ। ਉਸ ਨੂੰ ਕਈ ਕਵਿਤਾਵਾਂ ਯਾਦ ਹਨ। ਉਹ ਚੁਟਕਲੇ ਵੀ ਸੁਣਾਉਂਦਾ ਹੈ।
ਹਰਸ਼ੀਲ ਬਹੁਤ ਸ਼ਰਾਰਤੀ ਹੈ। ਉਹ ਦੂਜਿਆਂ ਦੀ ਨਕਲ ਕਰਨ ਵਿਚ ਬਹੁਤ ਮਾਹਰ ਹੈ। ਉਸਨੂੰ ਦੂਰਦਰਸ਼ਨ ਦੇਖਣਾ ਬਹੁਤ ਪਸੰਦ ਹੈ।
ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਹਾਂ।
0 Comments